Map Graph

ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ

ਜਮਾਲੀ ਕਮਾਲੀ ਦਾ ਮਕਬਰਾ ਅਤੇ ਮਸੀਤ, ਦੋ ਤਕਰੀਬਨ ਜੁੜਵਾਂ ਇਤਿਹਾਸਕ ਯਾਦਗਾਰੀ ਇਮਾਰਤਾਂ ਹਨ ਜੋ ਭਾਰਤ ਦੇ ਮਹਿਰੌਲੀ ਇਲਾਕੇ ਵਿੱਚ ਕੁਤਬ ਮੀਨਾਰ ਦੇ ਨਜਦੀਕ ਸਥਿਤ ਹਨ। ਇਹ ਸੰਤ ਸ਼ੇਖ ਫ਼ਜ਼ਲਉੱਲਾਹ,ਜੋ ''ਸ਼ੇਖ ਜਮਾਲੀ ਕੰਬੋਹ'' ਜਾਂ ਜਲਾਲ ਖਾਨ ਵਜੋਂ ਵੀ ਜਾਣਿਆ ਜਾਂਦਾ ਹੈ ਮੁਗਲ ਸਲਤਨਤ ਕਾਲ ਤੋਂ ਪਹਿਲਾਂ ਲੋਧੀ ਸਲਤਨਤ ਦੇ ਕਾਲ ਦੌਰਾਨ ਹੋਏ ਹਨ, ਦੀ ਯਾਦਗਾਰ ਵਜੋਂ ਉਸਾਰਿਆ ਹੋਇਆ ਹੈ।ਇਹ ਸਮਾਂ ਸਿਕੰਦਰ ਲੋਧੀ ਦੇ ਸਮੇਂ ਤੋਂ ਲੈ ਕੇ ਬਾਬਰ ਅਤੇ ਹਮਾਯੂੰ ਦੇ ਕਾਲ ਦਰਮਿਆਨ ਪੈਂਦਾ ਹੈ।ਸ਼ੇਖ ਜਮਾਲੀ ਕੰਬੋਹ ਜਾਂ ਜਮਾਲੀ ਉਸ ਸਮੇਂ ਦਾ ਇੱਕ ਸਤਿਕਾਰਤ ਸੂਫ਼ੀ ਸੰਤ ਅਤੇ ਸ਼ਾਇਰ ਸੀ।ਦੂਸਰੇ ਸ਼ਖਸ ਕਮਾਲੀ ਬਾਰੇ ਜਿਆਦਾ ਜਾਣਕਾਰੀ ਨਹੀਂ ਮਿਲਦੀ ਪਰ ਇਹਨਾਂ ਦੋਹਵਾਂ ਦੇ ਨਾਮ ਇਤਿਹਾਸ ਵਿੱਚ ਜਮਾਲੀ ਕਮਾਲੀ ਵਜੋਂ ਇਕੱਠੇ ਹੀ ਆਓਂਦੇ ਹਨ ਅਤੇ ਇਹਨਾਂ ਦੀਆਂ ਕਬਰਾਂ ਵੀ ਇਕੱਠੀਆਂਹੀ ਨਾਲੋ ਨਾਲ ਬਣੀਆਂ ਹੋਈਆਂ ਹਨ।ਇਹ ਮਸੀਤ ਅਤੇ ਮਕਬਰਾ 1528-1529, ਵਿੱਚ ਉਸਾਰਿਆ ਗਿਆ ਸੀ ਅਤੇ ਜਮਾਲੀ ਨੂੰ 1535 ਵਿੱਚ, ਜਦ ਉਸਦੀ ਮੌਤ ਹੋਈ, ਮਕਬਰੇ ਵਿੱਚ ਦਫਨਾਇਆ ਗਿਆ ਸੀ।

Read article
ਤਸਵੀਰ:Jamali_Kamali_mosque1.jpgਤਸਵੀਰ:Jamali_Kamali_Mosque_New_Delhi,_India.jpgਤਸਵੀਰ:Jamali_Kamali_mosque_interior.jpgਤਸਵੀਰ:Inscription_on_entry_doors_ofJamali_Kamali_Mosque_and_Tomb,_New_Delhi,_India.jpgਤਸਵੀਰ:Inner_architect_of_Jamali_Kamali_Mosque_and_Tomb,_New_Delhi,_India.jpgਤਸਵੀਰ:Back_side_ofJamali_Kamali_Mosque_and_Tomb,_New_Delhi,_India.jpgਤਸਵੀਰ:Jamali_Kamali_Masjid,_Mehrauli.jpgਤਸਵੀਰ:Main_facade_of_Jamali_Kamali_Mosque_1885.jpgਤਸਵੀਰ:Jamali_Kamali_mosque_central_archway_detail.jpgਤਸਵੀਰ:Jamali_Kamali_mosque_central_arch.jpgਤਸਵੀਰ:Jamali_Kamali_mosque_central_mihrab.jpgਤਸਵੀਰ:Jamali_Kamali_tomb_interior.jpgਤਸਵੀਰ:Jamali_Kamali_grave_enclosure.jpgਤਸਵੀਰ:The_courtyard_of_Jamali_Kamali_Mosque,_Mehrauli.jpg